1944 ਚ ਬਲਵੰਤ ਗਾਰਗੀ ਦੀ ਛਪੀ ਕਿਤਾਬ ਕੱਕਾ ਰੇਤਾ ਦੋ ਦਿਨ ਪਹਿਲਾਂ ਮੇਰੀ ਹੱਥੀ ਚੜੀ। ਇਸ ਕੱਕੇ ਰੇਤੇ ਦੀ ਵਾਸ਼ਨਾ ਅਜੇ ਵੀ ਮੌਜੂਦ ਆ। ਕਹਿਣ ਨੂੰ ਤਾਂ ਕਿਤਾਬ ਦਾ ਨਾਮ ਕੱਕਾ ਰੇਤਾ ਹੈ ਪਰ ਇਸ ਕਿਤਾਬ ਵਿਚ ਰੇਤੀਲੇ ਟਿੱਬਿਆਂ ਦੇ ਪਿੰਡਾਂ ਦੇ ਰੰਗ ਬਿਰੰਗੇ ਚਿੱਤਰ ਅੱਖਾਂ ਮੂਹਰੇ ਨੱਚਦੇ ਨੇ। ਇਸ ਕਿਤਾਬ ਨੂੰ ਪੜਦਿਆਂ ਹੋਇਆ ਮੈਂਨੂੰContinue reading “Book Review Kakka Reta Balwant Gargi ਕੱਕਾ ਰੇਤਾ ਬਲਵੰਤ ਗਾਰਗੀ”